ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਵਿਧਾਇਕ ਅਮਰਪਾਲ ਸਿੰਘ ਨੇ ਬਿਜਲੀ ਘਰ ਭਰਥ ਨੂੰ ਲੋਕ ਅਰਪਣ ਕੀਤਾ

66 ਕੇ.ਵੀ. ਸਬ-ਸਟੇਸ਼ਨ ਭਰਥ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ 22 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ – ਬਿਜਲੀ ਮੰਤਰੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਹਰ ਉਪਰਾਲਾ ਕਰੇਗੀ – ਵਿਧਾਇਕ ਅਮਰਪਾਲ ਸਿੰਘ ਬਟਾਲਾ, 3 ਜੂਨ … Continue reading ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਵਿਧਾਇਕ ਅਮਰਪਾਲ ਸਿੰਘ ਨੇ ਬਿਜਲੀ ਘਰ ਭਰਥ ਨੂੰ ਲੋਕ ਅਰਪਣ ਕੀਤਾ